Friday, June 20, 2025
CrimeLocalPunjab

ਬੈਂਕ ਮੈਨੇਜਰ ਦਾ ਮੋਬਾਇਲ ਖੋਹਕੇ ਮੋਟਰ ਸਾਇਕਲ ਸਵਾਰ ਹੋਏ ਫਰਾਰ।

ਬੈਂਕ ਮੈਨੇਜਰ ਦਾ ਮੋਬਾਇਲ ਖੋਹਕੇ ਮੋਟਰ ਸਾਇਕਲ ਸਵਾਰ ਹੋਏ ਫਰਾਰ।

ਸ਼ਾਹਕੋਟ 21 ਦਸੰਬਰ ( ਰਣਜੀਤ ਬਹਾਦੁਰ ):-

ਪਿਛਲੇ ਕਈ ਦਿਨਾਂ ਤੋ ਹਲਕਾ ਸ਼ਾਹਕੋਟ ਵਿੱਚ ਚੋਰੀ ਅਤੇ ਲੁੱਟ ਖੋਹ ਦੀਆਂ ਹੋ ਰਹੀਆਂ ਵਾਰਦਾਤਾਂ ਸ਼ਾਹਕੋਟ ਪੁਲਿਸ ਦੀ ਢਿੱਲੀ ਕਾਰਗੁਜਾਰੀ ਦੇ ਕਾਰਨ ਰੁਕਣ ਦਾ ਨਾਮ ਨਹੀ ਲੈ ਰਹੀਆਂ। ਬੀਤੀ ਸ਼ਾਮ ਦੋ ਮੋਟਰ ਸਾਇਕਲ ਸਵਾਰ ਲੁਟੇਰਿਆ ਨੇ ਇੱਕ ਬੈਂਕ ਮੈਨੇਜਰ ਦਾ ਮੋਬਾਇਲ ਖੋਹ ਲਿਆ ਅਤੇ ਚਲਦੇ ਬਣੇ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵਦੀਪ ਕੌਰ ਵਾਸੀ ਮਨਸੂਰਪੁਰ ( ਮੁਕੇਰੀਆਂ) ਹਾਲ ਵਾਸੀ ਜਲੰਧਰ ਜੋ ਕਿ ਐਕਸਿਸ ਬੈਂਕ ਸ਼ਾਹਕੋਟ ਵਿੱਚ ਬਤੌਰ ਮੈਨੇਜਰ ਹਨ, ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 6 ਵਜੇ ਜਦ ਉਹ ਆਪਣੀ ਡਿਊਟੀ ਖਤਮ ਕਰਕੇ ਬੈਂਕ ਤੋ ਸ਼ਾਹਕੋਟ ਬੱਸ ਸਟੈਂਡ ਵੱਲ ਪੈਦਲ ਜਾ ਰਹੇ ਸਨ ਤਾਂ ਪਿਛਿਓ ਆਏ ਮੋਟਰ ਸਾਇਕਲ ਸਵਾਰ ਦੋ ਲੁਟੇਰਿਆਂ ਨੇ ਉਨਾਂ ਦਾ ਮੋਬਾਇਲ ਫੋਨ ( ਆਈ ਫੋਨ 13 ਪਰੋ) ਝਪਟ ਲਿਆ ਅਤੇ ਫਰਾਰ ਹੋ ਗਏ। ਉਨਾਂ ਇਹ ਵੀ ਦੱਸਿਆ ਕਿ ਮੋਬਾਇਲ ਫੋਨ ਵਿੱਚ ਬਹੁਤ ਸਾਰੇ ਸਰਕਾਰੀ ਕਾਗਜਾਤ ਸੇਵ ਸਨ ਜੋ ਨੁਕਸਾਨ ਹੋਇਆ ਪਰ ਉਵੇਂ ਹੋਰ ਕੋਈ ਨੁਕਸਾਨ ਨਹੀ ਹੋਇਆ। ਲੁੱਟ ਦੀ ਇਸ ਵਰਦਾਤ ਬਾਰੇ ਸ਼ਾਹਕੋਟ ਪੁਲਿਸ ਨੂੰ ਸੂਚਨਾਂ ਦੇ ਦਿੱਤੀ ਗਈ ਪਰ ਹੁਣ ਪੁਲਿਸ ਕੀ ਕਰੂ ?ਬੈਂਕ ਮੈਨੇਜਰ ਦਾ ਮੋਬਾਇਲ ਖੋਹਕੇ ਮੋਟਰ ਸਾਇਕਲ ਸਵਾਰ ਹੋਏ ਫਰਾਰ।
ਸ਼ਾਹਕੋਟ 21 ਦਸੰਬਰ ( ਰਣਜੀਤ ਬਹਾਦੁਰ ):-ਪਿਛਲੇ ਕਈ ਦਿਨਾਂ ਤੋ ਹਲਕਾ ਸ਼ਾਹਕੋਟ ਵਿੱਚ ਚੋਰੀ ਅਤੇ ਲੁੱਟ ਖੋਹ ਦੀਆਂ ਹੋ ਰਹੀਆਂ ਵਾਰਦਾਤਾਂ ਸ਼ਾਹਕੋਟ ਪੁਲਿਸ ਦੀ ਢਿੱਲੀ ਕਾਰਗੁਜਾਰੀ ਦੇ ਕਾਰਨ ਰੁਕਣ ਦਾ ਨਾਮ ਨਹੀ ਲੈ ਰਹੀਆਂ। ਬੀਤੀ ਸ਼ਾਮ ਦੋ ਮੋਟਰ ਸਾਇਕਲ ਸਵਾਰ ਲੁਟੇਰਿਆ ਨੇ ਇੱਕ ਬੈਂਕ ਮੈਨੇਜਰ ਦਾ ਮੋਬਾਇਲ ਖੋਹ ਲਿਆ ਅਤੇ ਚਲਦੇ ਬਣੇ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵਦੀਪ ਕੌਰ ਵਾਸੀ ਮਨਸੂਰਪੁਰ ( ਮੁਕੇਰੀਆਂ) ਹਾਲ ਵਾਸੀ ਜਲੰਧਰ ਜੋ ਕਿ ਐਕਸਿਸ ਬੈਂਕ ਸ਼ਾਹਕੋਟ ਵਿੱਚ ਬਤੌਰ ਮੈਨੇਜਰ ਹਨ, ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ 6 ਵਜੇ ਜਦ ਉਹ ਆਪਣੀ ਡਿਊਟੀ ਖਤਮ ਕਰਕੇ ਬੈਂਕ ਤੋ ਸ਼ਾਹਕੋਟ ਬੱਸ ਸਟੈਂਡ ਵੱਲ ਪੈਦਲ ਜਾ ਰਹੇ ਸਨ ਤਾਂ ਪਿਛਿਓ ਆਏ ਮੋਟਰ ਸਾਇਕਲ ਸਵਾਰ ਦੋ ਲੁਟੇਰਿਆਂ ਨੇ ਉਨਾਂ ਦਾ ਮੋਬਾਇਲ ਫੋਨ ( ਆਈ ਫੋਨ 13 ਪਰੋ) ਝਪਟ ਲਿਆ ਅਤੇ ਫਰਾਰ ਹੋ ਗਏ। ਉਨਾਂ ਇਹ ਵੀ ਦੱਸਿਆ ਕਿ ਮੋਬਾਇਲ ਫੋਨ ਵਿੱਚ ਬਹੁਤ ਸਾਰੇ ਸਰਕਾਰੀ ਕਾਗਜਾਤ ਸੇਵ ਸਨ ਜੋ ਨੁਕਸਾਨ ਹੋਇਆ ਪਰ ਉਵੇਂ ਹੋਰ ਕੋਈ ਨੁਕਸਾਨ ਨਹੀ ਹੋਇਆ। ਲੁੱਟ ਦੀ ਇਸ ਵਰਦਾਤ ਬਾਰੇ ਸ਼ਾਹਕੋਟ ਪੁਲਿਸ ਨੂੰ ਸੂਚਨਾਂ ਦੇ ਦਿੱਤੀ ਗਈ