Wednesday, November 4, 2026
LocalPunjab

ਮੇਜਰ ਸਿੰਘ ਖਹਿਰਾ (ਮੇਜੀ ) ਦੀ ਸੁਪਤਨੀ ਕੁਲਵਿੰਦਰ ਕੌਰ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 23 ਨੂੰ ।

ਮੇਜਰ ਸਿੰਘ ਖਹਿਰਾ (ਮੇਜੀ ) ਦੀ ਸੁਪਤਨੀ ਕੁਲਵਿੰਦਰ ਕੌਰ ਨਮਿਤ

ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ 23 ਨੂੰ ।

ਸ਼ਾਹਕੋਟ 22 ਨਵੰਬਰ ( ਰਣਜੀਤ ਬਹਾਦੁਰ ):- ਉੱਘੇ ਸਮਾਜ ਸੇਵਕ ਮੇਜਰ ਸਿੰਘ ਖਹਿਰਾ ਉਰਫ ਮੇਜੀ ਪੁੱਤਰ ਕਰਤਾਰ ਸਿੰਘ ਵਾਸੀ ਬਾਸਾਂ ਵਾਲਾ ਬਜਾਰ, ਵਾਰਡ ਨੰਬਰ 11, ਬੈਕ ਸਾਈਡ ਮੰਦਿਰ ਸ਼੍ਰੀ ਲਕਸ਼ਮੀ ਨਾਰਾਇਣ ਸ਼ਾਹਕੋਟ( ਜਲੰਧਰ ) ਦੀ ਸੁਪਤਨੀ ਕੁਲਵਿੰਦਰ ਕੌਰ 14 ਨਵੰਬਰ 2023 ਨੂੰ ਅਚਾਨਕ ਪਰਿਵਾਰ ਨੂੰ ਹੱਸਦਾ ਵੱਸਦਾ ਛੱਡ ਸਦੀਵੀ ਵਿਛੋੜਾ ਦੇ ਗਏ, ਉਨਾਂ ਨਮਿਤ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ  23 ਨਵੰਬਰ 2023 ਦਿਨ ਵੀਰਵਾਰ ਨੂੰ  ਦੁਪਿਹਰ 12 ਤੋ 01 ਵਜੇ ਤੱਕ ਗੁਰੂਦੁਆਰਾ ਸਿੰਘ ਸਭਾ, ਮੇਨ ਬਜਾਰ ਸ਼ਾਹਕੋਟ ਵਿਖੇ ਹੋਵੇਗੀ। ਰਾਗੀ ਸਿੰਘਾਂ ਵੱਲੋ ਸ਼ੋਕਮਈ ਕੀਰਤਨ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ।