ਕਿਸਾਨ ਖੇਤੀ ਮਸ਼ੀਨਾਂ ’ਤੇ ਸਬਸਿਡੀ ਪà©à¨°à¨¾à¨ªà¨¤ ਕਰਨ ਲਈ 20 ਜà©à¨²à¨¾à¨ˆ ਤੱਕ ਕਰ ਸਕਦੇ ਨੇ ਆਨਲਾਈਨ ਅਪਲਾਈ : ਮà©à©±à¨– ਖੇਤੀਬਾੜੀ ਅਫ਼ਸਰ ਕਿਸਾਨਾਂ ਨੂੰ ਸਕੀਮ ਦਾ ਵੱਧ ਤੋਂ ਵੱਧ ਲਾਠਲੈਣ ਦੀ ਕੀਤੀ ਅਪੀਲ
ਕਿਸਾਨ ਖੇਤੀ ਮਸ਼ੀਨਾਂ ’ਤੇ ਸਬਸਿਡੀ ਪà©à¨°à¨¾à¨ªà¨¤ ਕਰਨ ਲਈ 20 ਜà©à¨²à¨¾à¨ˆ ਤੱਕ ਕਰ ਸਕਦੇ ਨੇ ਆਨਲਾਈਨ ਅਪਲਾਈ : ਮà©à©±à¨– ਖੇਤੀਬਾੜੀ ਅਫ਼ਸਰ
ਕਿਸਾਨਾਂ ਨੂੰ ਸਕੀਮ ਦਾ ਵੱਧ ਤੋਂ ਵੱਧ ਲਾਠਲੈਣ ਦੀ ਕੀਤੀ ਅਪੀਲ
ਜਲੰਧਰ, 23 ਜੂਨ ( ਅਨਿਲ à¨à¨°à©€ ) : à¨à©‹à¨¨à©‡ ਦੀ ਪਰਾਲੀ ਦੀ ਸà©à¨šà©±à¨œà©€ ਸਾਂà¨-ਸੰà¨à¨¾à¨² ਲਈ ਪੰਜਾਬ ਸਰਕਾਰ ਵੱਲੋਂ ਕਰਾਪ ਰੈਜ਼ੀਡਿਊ ਸਕੀਮ ਤਹਿਤ ਖੇਤੀ ਮਸ਼ੀਨਾਂ ’ਤੇ ਸਬਸਿਡੀ ਮà©à¨¹à©±à¨ˆà¨† ਕਰਵਾਉਣ ਲਈ ਵਿà¨à¨¾à¨— ਦੇ ਪੋਰਟਲ ’ਤੇ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
                ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮà©à©±à¨– ਖੇਤੀਬਾੜੀ ਅਫ਼ਸਰ ਡਾ. ਜਸਵੰਤ ਰਾਠਨੇ ਦੱਸਿਆ ਕਿ ਸਬਸਿਡੀ ਲਈ ਕਿਸਾਨ ਵਿà¨à¨¾à¨— ਦੇ ਪੋਰਟਲ agrimachinerypb.com ’ਤੇ 20 ਜà©à¨²à¨¾à¨ˆÂ 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨà©à¨¹à¨¾à¨‚ ਦੱਸਿਆ ਕਿ ਸਕੀਮ ਤਹਿਤ ਵੱਖ-ਵੱਖ ਮਸ਼ੀਨਾਂ ਜਿਵੇਂ ਬੇਲਰ ਤੇ ਰੇਕ, ਸà©à¨ªà¨° ਸੀਡਰ, ਸਮਾਰਟ ਸੀਡਰ, ਹੈਪੀ ਸੀਡਰ, ਮਲਚਰ, ਆਰ.à¨à¨®.ਬੀ. ਪਲਾਓ, ਪੈਡੀ ਚੋਪਰ, ਜ਼ੀਰੋ ਡਰਿੱਲ, ਸà©à¨ªà¨° à¨à¨¸.à¨à¨®.à¨à¨¸. ਆਦਿ ਮਸ਼ੀਨਾਂ ’ਤੇ ਸਬਸਿਡੀ ਮà©à¨¹à©±à¨ˆà¨† ਕਰਵਾਈ ਜਾਵੇਗੀ।
ਉਨà©à¨¹à¨¾à¨‚ ਦੱਸਿਆ ਕਿ ਮਿੱਥੀ ਮਿਤੀ ਤੱਕ ਅਰਜ਼ੀਆਂ ਪà©à¨°à¨¾à¨ªà¨¤ ਹੋਣ ਉਪਰੰਤ ਵਿà¨à¨¾à¨— ਵੱਲੋਂ ਪà©à¨°à¨¾à¨ªà¨¤ ਹਦਾਇਤਾਂ ਅਨà©à¨¸à¨¾à¨° ਯੋਗ ਬਿਨੈਕਾਰਾਂ ਨੂੰ ਮਸ਼ੀਨਾਂ ਦੀ ਖ਼ਰੀਦ ਲਈ ਪੋਰਟਲ ਰਾਹੀਂ ਮਨਜ਼ੂਰੀ ਪੱਤਰ ਜਾਰੀ ਕੀਤੇ ਜਾਣਗੇ। ਉਨà©à¨¹à¨¾à¨‚ ਦੱਸਿਆ ਕਿ ਲਾà¨à¨ªà¨¾à¨¤à¨°à©€ ਕਿਸਾਨ ਨਿਰਧਾਰਿਤ ਸਮੇਂ ਦੇ ਅੰਦਰ ਵਿà¨à¨¾à¨— ਵੱਲੋਂ ਪà©à¨°à¨µà¨¾à¨¨à¨¿à¨¤ ਅਤੇ ਪੋਰਟਲ ’ਤੇ ਦਰਜ ਕਿਸੇ ਵੀ ਮਸ਼ੀਨਰੀ ਨਿਰਮਾਤਾ/ਡੀਲਰ ਪਾਸੋਂ ਆਪਣੀ ਪਸੰਦ ਅਨà©à¨¸à¨¾à¨° ਮਸ਼ੀਨਾਂ ਦੀ ਖਰੀਦ ਕਰ ਸਕਣਗੇ। ਉਨà©à¨¹à¨¾à¨‚ ਦੱਸਿਆ ਕਿ ਸਕੀਮ ਸਬੰਧੀ ਵਧੇਰੇ ਜਾਣਕਾਰੀ ਵਿà¨à¨¾à¨— ਦੇ ਪੋਰਟਲ ਤੋਂ ਪà©à¨°à¨¾à¨ªà¨¤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮà©à©±à¨– ਖੇਤੀਬਾੜੀ ਦਫ਼ਤਰ ਜਾਂ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਪਰਾਲੀ ਸਾੜਨ ਦੇ ਰà©à¨à¨¾à¨¨ ਨੂੰ ਠੱਲà©à¨¹ ਪਾਉਣ ਅਤੇ ਜ਼ੀਰੋ-ਬਰਨਿੰਗ ਦੇ ਟੀਚੇ ਨੂੰ ਹਾਸਲ ਕਰਨ ਲਈ ਮà©à©±à¨– ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਠਲੈਣ ਦੀ ਅਪੀਲ ਕੀਤੀ।
                ਵਿà¨à¨¾à¨— ਦੇ ਇੰਜ. ਨਵਦੀਪ ਸਿੰਘ ਨੇ ਦੱਸਿਆ ਕਿ ਪੋਰਟਲ ਰਾਹੀਂ ਬਿਨੈ ਕਰਨ ਲਈ ਕਿਸਾਨ ਪਾਸ ਆਧਾਰ ਕਾਰਡ, ਫੋਟੋ, ਅਨà©à¨¸à©‚ਚਿਤ ਜਾਤੀ ਸਰਟੀਫਿਕੇਟ (ਜੇ ਲਾਗੂ ਹੋਵੇ ਤਾਂ), ਸਵੈ ਘੋਸ਼ਣਾ ਪੱਤਰ ਹੋਣਾ ਜ਼ਰੂਰੀ ਹੈ। ਕਿਸਾਨ ਗਰà©à©±à¨ªà¨¾à¨‚, ਕੋਆਪà©à¨°à©‡à¨Ÿà¨¿à¨µ ਸà©à¨¸à¨¾à¨‡à¨Ÿà©€à¨†à¨‚, ਪੰਚਾਇਤਾਂ ਅਤੇ à¨à¨«.ਪੀ.ਓਜ਼ ਲਈ ਮà©à¨–à©€ ਅਤੇ ਮੈਂਬਰਾਂ ਦੇ ਆਧਾਰ ਕਾਰਡ ਅਤੇ ਰਜਿਸਟà©à¨°à©‡à¨¶à¨¨ ਸਰਟੀਫਿਕੇਟ ਹੋਣਾ ਲਾਜ਼ਮੀ ਹੈ।