ਈਰਾਨ ਨੇ ਰੇਗਿਸਤਾਨੀ ਖੇਤਰ ‘ਚ ਸ਼à©à¨°à©‚ ਕੀਤਾ ਹਵਾਈ ਰੱਖਿਆ ਅà¨à¨¿à¨†à¨¸
ਤਹਿਰਾਨ : ਈਰਾਨ ਨੇ ਆਪਣੀ ਫ਼ੌਜੀ ਤਾਕਤ ਦਿਖਾਉਣ ਲਈ ਮੰਗਲਵਾਰ ਤੋਂ ਵੱਡੇ ਪੈਮਾਨੇ ‘ਤੇ ਹਵਾਈ ਰੱਖਿਆ ਅà¨à¨¿à¨†à¨¸ ਸ਼à©à¨°à©‚ ਕੀਤਾ। ਇਹ ਦੋ ਦਿਨਾ ਅà¨à¨¿à¨†à¨¸ ਰੇਗਿਸਤਾਨੀ ਖੇਤਰ ‘ਚ ਕੀਤਾ ਜਾ ਰਿਹਾ ਹੈ।
ਸਰਕਾਰੀ ਟੀਵੀ ਮà©à¨¤à¨¾à¨¬à¨• ਇਸ ਸਾਲਾਨਾ ਸ਼ਕਤੀ ਪà©à¨°à¨¦à¨°à¨¶à¨¨ ‘ਚ ਹਵਾਈ ਫ਼ੌਜ ਦੇ ਨਾਲ ਹੀ ਵਿਸ਼ੇਸ਼ ਫ਼ੌਜੀ ਬਲ ਰੈਵੋਲਿਊਸ਼ਨਰੀ ਗਾਰਡ ਵੀ ਹਿੱਸਾ ਲੈ ਰਿਹਾ ਹੈ। ਈਰਾਨ ਨਿਯਮਤ ਤੌਰ ‘ਤੇ ਇਸ ਤਰà©à¨¹à¨¾à¨‚ ਦਾ ਫ਼ੌਜੀ ਅà¨à¨¿à¨†à¨¸ ਆਪਣੀਆਂ ਜੰਗੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਲਈ ਕਰਦਾ ਹੈ। ਤਹਿਰਾਨ ਦਾ ਕਹਿਣਾ ਹੈ ਕਿ ਉਹ ਫ਼ੌਜੀਆਂ ਦੀਆਂ ਜੰਗ ਸਬੰਧੀ ਤਿਆਰੀਆਂ ਦਾ ਮà©à¨²à¨¾à¨‚ਕਣ ਕਰਦਾ ਹੈ ਤੇ ਦੇਸ਼ ਦੀਆਂ ਫ਼ੌਜੀ ਸਮਰੱਥਾਵਾਂ ਦਾ ਪà©à¨°à¨¦à¨°à¨¶à¨¨ ਕਰਦਾ ਹੈ। ਈਰਾਨ ਨੇ ਬੀਤੇ ਸਾਲ ਅਕਤੂਬਰ ‘ਚ ਆਜ਼ਰਬਾਈਜਾਨ ਨਾਲ ਲੱਗਦੀ ਸਰਹੱਦ ਕੋਲ ਫ਼ੌਜੀ ਅà¨à¨¿à¨†à¨¸ ਕੀਤਾ ਸੀ। ਆਜ਼ਰਬਾਈਜਾਨ ਨੇ ਪੱਛਮ ਤੇ ਇਜ਼ਾਰਾਈਲ ਨਾਲ ਆਪਣੇ ਫ਼ੌਜੀ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ।