ਨਿਊਜ਼ੀਲੈਂਡ ਵਾਸੀ à¨à¨¾à¨°à¨¤à©€ ਨੌਜਵਾਨ ਦà©à¨¬à¨ˆ `’ਚ ਫਸਿਆ, ਇਕਾਂਵਾਸ ਦੀ ਸ਼ਰਤ ਕਾਰਨਚà©à¨£à¨¿à¨† ਸੀ ਇਹ ਰਾਹ,ਲਾਈ ਮਦਦ ਦੀ ਗà©à¨¹à¨¾à¨°
ਆਕਲੈਂਡ : à¨à¨¾à¨°à¨¤à©€ ਮੂਲ ਦਾ ਇੱਕ ਨੌਜਵਾਨ ਇਨੀਂ ਦਿਨੀਂ ਦà©à¨¬à¨ˆ ਦੇ ਇੱਕ ਹੋਟਲ `ਚ ਫਸ ਕੇ ਬੈਠਣ ਲਈ ਮਜਬੂਰ ਹੈ ਕਿਉਂਕਿ ਨਿਊਜ਼ੀਲੈਂਡ ਦੀ ਇਕਾਂਤਵਾਸ ਬà©à¨•ਿੰਗ ਕਰਨ ਵਾਲੀ ਟੀਮ ਨੇ ਬà©à¨•ਿੰਗ ਕਰਨ ਤੋਂ ਜਵਾਬ ਦੇ ਦਿੱਤਾ ਹੈ। ਇਸ à¨à©‹à¨°à©‡ `ਚ ਮਾਨਸਿਕ ਤਣਾਅ ਵਧਣ ਨਾਲ ਉਸਦੀ ਸਿਹਤ ਵੀ ਖ਼ਰਾਬ ਹੋਣ ਲੱਗ ਪਈ ਹੈ। ਉਹ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਮਿਲਣ ਲਈ ਇੰਡੀਆ ਗਿਆ ਸੀ। ਉਹ ਪà©à¨°à¨§à¨¾à¨¨ ਮੰਤਰੀ ਜੈਸਿੰਡਾ ਅਰਡਨ ਨੂੰ ਚਿੱਠੀ ਲਿਖ ਕੇ ਦਰਦ ਦੱਸ ਚà©à©±à¨•ਾ ਪਰ ਅਜੇ ਤੱਕ ਕੋਈ ਸਪੱਸ਼ਟ ਜਵਾਬ ਨਹੀਂ ਆਇਆ।
ਦà©à¨¬à¨ˆ ਤੋਂ ਫ਼ੋਨ ਰਾਹੀਂ ਦà©à©±à¨– ਸਾਂà¨à¨¾ ਕਰਦਿਆਂ ਸੰਜੀਵ ਕà©à¨®à¨¾à¨° ਨੇ ਦੱਸਿਆ ਕਿ ਉਹ 4 ਅਕਤੂਬਰ ਤੋਂ ਦà©à¨¬à¨ˆ ਦੇ ਇੱਕ ਹੋਟਲ ਵਿਚ ਠਹਿਰਿਆ ਹੋਇਆ ਹੈ ਤਾਂ ਜੋ à¨à¨¾à¨°à¨¤ ਵਰਗੇ ਕੋਵਿਡ-19 ਤੋਂ ਜਿਆਦਾ ਪà©à¨°à¨à¨¾à¨µà¨¿à¨¤ ਦੇਸ਼ ਚੋਂ ਸਿੱਧਾ ਨਿਊਜ਼ੀਲੈਂਡ ਆਉਣ ਦੀ ਬਜਾਠਘੱਟ ਰਿਸਕ ਵਾਲੇ ਦੇਸ਼ 14 ਦਿਨ ਦਾ ਇਕਾਂਤਵਾਸ ਪੂਰਾ ਕਰਕੇ ਨਿਊਜ਼ੀਲੈਂਡ ਆਉਣ ਵਾਸਤੇ ਸà©à¨°à©±à¨–ਿਆ ਸ਼ਰਤਾਂ ਪੂਰੀਆਂ ਕਰ ਸਕੇ।
ਉਹ ਤਿੰਨ ਵਾਰ ਦਰਖ਼ਾਸਤ ਦੇ ਚà©à©±à¨•ਾ ਹੈ ਪਰ ਤਿੰਨੇ ਵਾਰ ਰੱਦ ਹੋ ਚà©à©±à¨•à©€ ਹੈ। ਸਗੋਂ ਬà©à¨•ਿੰਗ ਟੀਮ ਵੱਲੋਂ ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਉਸਨੇ ਆਪਣੀ ਮਾਤਾ ਦੀ ਮੌਤ ਦੇ 7 ਦਿਨ ਦੇ ਅੰਦਰ-ਅੰਦਰ ਬà©à¨•ਿੰਗ ਕਿਉਂ ਨਹੀਂ ਕਰਵਾਈ ? ਹਾਲਾਂਕਿ ਉਸਨੇ 20 ਅਕਤੂਬਰ ਨੂੰ ਨਿਊਜ਼ੀਲੈਂਡ ਆਉਣ ਵਾਸਤੇ ਟਿਕਟ ਵੀ ਬà©à©±à¨• ਕਰਵਾਈ ਹੋਈ ਹੈ।
ਇਸੇ ਕਰਕੇ ਉਸਨੇ ਪà©à¨°à¨§à¨¾à¨¨ ਮੰਤਰੀ ਜੈਸਿੰਡਾ ਅਰਡਨ ਨੂੰ ਵੀ ਚਿੱਠੀ ਲਿਖੀ ਹੈ ਕਿ ਜੇਕਰ ਉਸਨੂੰ ਦà©à¨¬à¨ˆ ਤੋਂ ਵਾਪਸ ਇੰਡੀਆ ਮà©à©œà¨¨à¨¾ ਪਿਆ ਤਾਂ ਉਸਦਾ ਬਹà©à¨¤ ਨà©à¨•ਸਾਨ ਹੋ ਜਾਵੇਗਾ। ਇਕ ਤਾਂ ਉਸਦਾ ਪਰਿਵਾਰ ਪਹਿਲਾਂ ਹੀ ਸਦਮੇ ਵਿੱਚ ਹੈ ਅਤੇ ਦੂਜਾ ਉਸਦੀ ਪਤਨੀ ਵੀ ਉਸ `ਤੇ ਹੀ ਨਿਰà¨à¨° ਹੈ। ਜਿਸ ਕਰਕੇ ਉਸਦੀ ਦਿਨੋਂ ਦਿਨ ਪà©à¨°à©‡à¨¸à¨¼à¨¾à¨¨à©€ ਵਧ ਰਹੀ ਹੈ। ਉਸਨੇ ਦੱਸਿਆ ਕਿ ਜੇਕਰ ਉਹ ਛੇਤੀ ਨਿਊਜ਼ੀਲੈਂਡ ਨਾ ਪਹà©à©°à¨š ਸਕਿਆ ਤਾਂ ਉਸਦੀ ਜੌਬ ਵੀ ਖ਼ਤਮ ਹੋ ਜਾਵੇਗੀ ਕਿਉਂਕਿ ਉਹ ਆਪਣੀ ਦੋ ਮਹੀਨੇ ਦੀ ਸਲਾਨਾ ਛà©à©±à¨Ÿà©€ ਵੀ ਪੂਰੀ ਕਰ ਚà©à©±à¨•ਾ ਹੈ। ਜਿਸ ਕਰਕੇ ਉਸਦੀ ਪà©à¨°à©‡à¨¸à¨¼à¨¾à¨¨à©€ ਹੋਰ ਵੀ ਵਧ ਜਾਵੇਗੀ।
ਸੰਜੀਵ ਨੇ ਦੱਸਿਆ ਕਿ ਉਹ ਨਿਊਜ਼ੀਲੈਂਡ ਦਾ ਰੈਜੀਡੈਂਟ ਹੈ ਅਤੇ ਕà©à¨°à©ˆà¨•ਸ਼ਨ ਅਫ਼ਸਰ (ਜੇਲà©à¨¹ ਅਫ਼ਸਰ) ਵਜੋਂ ਕੰਮ ਕਰਦਾ ਆ ਰਿਹਾ ਹੈ। ਇਸ ਸਾਲ ਮਈ ਮਹੀਨੇ ਉਸਦੀ ਮਾਤਾ ਦੀ ਮੌਤ ਹੋ ਪਿੱਛੋਂ ਆਪਣੇ ਪਰਿਵਾਰ ਨੂੰ ਮਿਲਣ ਗਿਆ ਸੀ। ਸੰਜੀਵ ਕà©à¨®à¨¾à¨° ਨੇ ਨਿਊਜ਼ੀਲੈਂਡ ਵਸਦੇ à¨à¨¾à¨°à¨¤à©€ à¨à¨¾à¨ˆà¨šà¨¾à¨°à©‡ ਦੇ ਆਗੂਆਂ ਨੂੰ ਵੀ ਮੱਦਦ ਲਈ ਅਪੀਲ ਕੀਤੀ ਹੈ। ਮੱਦਦ ਕਰਨ ਵਾਲੇ ਉਸ ਨਾਲ ਦà©à¨¬à¨ˆ ਵਾਲੇ ਨੰਬਰ +971 52 546 6298 ਜਾਂ ਇਸ ਈਮੇਲ Sanjeev0588@gmail.com ਪਤੇ `ਤੇ ਸੰਪਰਕ ਕਰ ਸਕਦੇ ਹਨ।