PM ਨੇ ਲਾਂਚ ਕੀਤੀ ਗਤੀ ਸ਼ਕਤੀ ਯੋਜਨਾ, ਜਾਣੋ ਕੀ ਹੈ ਇਹ ਤੇ ਆਮ ਆਦਮੀ ਨੂੰ ਕਿਵੇਂ ਹੋਵੇਗਾ ਫਾਇਦਾ
ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਅੱਜ ‘ਪੀà¨à©±à¨® ਗਤੀ ਸ਼ਕਤੀ’ ਯੋਜਨਾ ਨੂੰ ਲਾਂਚ ਕੀਤਾ ਹੈ। ਇਹ ਕੇਂਦਰ ਸਰਕਾਰ ਦਾ ਮਲਟੀ-ਮੋਡਲ ਕà©à¨¨à©ˆà¨•ਟੀਵਿਟੀ ਲਈ ਨੈਸ਼ਨਲ ਮਾਸਟਰ ਪਲਾਨ ਹੈ। ਸਰਕਾਰ ਮà©à¨¤à¨¾à¨¬à¨• ਇਹ ਯੋਜਨਾ à¨à¨¾à¨°à¨¤ ਦੇ ਇਨਫਰਾਸਟà©à¨°à¨•ਚਰ ਲਈ ਗੇਮਚੇਂਜਰ ਸਾਬਿਤ ਹੋਵੇਗੀ। ਇਸ ਪà©à¨°à©‹à¨—ਰਾਮ ‘ਚ ਸਰਕਾਰ 107 ਲੱਖ ਕਰੋੜ ਰà©à¨ªà¨ ਖਰਚ ਕਰੇਗੀ। ਆਓ ਇਸ ਬਾਰੇ ਡਿਟੇਟਲ ‘ਚ ਜਾਣਦੇ ਹਾਂ।
ਸਰਕਾਰ ਨੇ ਦੱਸਿਆ ਕਿ ਗਤੀ ਸ਼ਕੀ ਯੋਜਨਾ ਮੰਤਰਾਲਿਆਂ ਨੇ ਸਾਰੇ ਮੌਜੂਦਾ ਤੇ ਯੋਜਨਾਬੱਧ ਪਹਿਲਾਂ ਨੂੰ ਕਵਰ ਕਰਨ ਵਾਲਾ ਮਾਸਟਰ ਪਲਾਨ ਹੈ। ਇਸ ਵਿਚ ਇਕਨਾਮਿਕ ਜ਼ੋਨ ਤੇ ਕà©à¨¨à©ˆà¨•ਟੀਵਿਟੀ ਇਨਫਰਾਸਟà©à¨°à¨•ਚਰ ਵਿਕਸਤ ਕੀਤਾ ਜਾਵੇਗਾ। ਸਰਕਾਰ ਮà©à¨¤à¨¾à¨¬à¨• ਇਸ ਨਾਲ ਇਨਫਰਾਸਟà©à¨°à¨•ਚਰ ਤੇ ਕà©à¨¨à©ˆà¨•ਟੀਵਿਟੀ ‘ਚ ਖੇਤਰੀ ਅਤੇ ਸੈਕਟੋਰਲ ਅਸੰਤà©à¨²à¨¨ ਨੂੰ ਦੂਰ ਕਰਨ ਵਿਚ ਮਦਦ ਮਿਲੇਗੀ। ਇਸ ਦੇ ਨਾਲ ਹੀ ਮà©à©±à¨– ਸੈਕਟਰਜ਼ ਦੀ ਤੇਜ਼ ਗà©à¨°à©‹à¨¥ ਦੇ ਨਾਲ ਰà©à¨œà¨¼à¨—ਾਰ ਪੈਦਾ ਹੋਵੇਗਾ।
ਸਰਕਾਰ ਮà©à¨¤à¨¾à¨¬à¨• ਇਸ ਯੋਜਨਾ ਤਹਿਤ ਬਿਨਾਂ ਕਿਸੇ ਯੋਜਨਾ ਦੇ ਕੀਤੇ ਜਾਣ ਵਾਲੇ ਕੰਸਟà©à¨°à¨•ਸ਼ਨ ਦੀ ਵਜà©à¨¹à¨¾ ਨਾਲ ਹੋਣ ਵਾਲੀਆਂ ਰà©à¨•ਾਵਟਾਂ ਦੂਰ ਹੋਣਗੀਆਂ। ਇਸ ਨਾਲ ਦੇਸ਼ ਵਿਚ ਬਿਨਾਂ ਕਿਸੇ ਰà©à¨•ਾਵਟ ਦੇ ਆਵਾਜਾਈ ਹੋ ਸਕੇਗੀ। ਲੋਕਾਂ ਦੇ ਸਫ਼ਰ ਦਾ ਸਮਾਂ ਘਟੇਗਾ। ਇਸ ਦੇ ਨਾਲ ਹੀ ਸਰਕਾਰ ਨੇ ਕਿਹਾ ਹੈ ਕਿ ਇਸ ਨਾਲ ਰà©à¨œà¨¼à¨—ਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਇਸ ਤੋਂ ਇਲਾਵਾ ਸਰਕਾਰ ਨੇ ਕਿਹਾ ਕਿ ਇਸ ਨਾਲ ਈਜ਼ ਆਫ ਡੂਇੰਗ ਬਿਜਨ਼ੈੱਸ ‘ਚ ਵੀ ਸà©à¨§à¨¾à¨° ਹੋਵੇਗਾ। ਬਿਹਤਰ ਪਲਾਨਿੰਗ ਨਾਲ ਪà©à¨°à©‹à¨¡à¨•ਟੀਵਿਟੀ ਵਧੇਗੀ। ਇਨਫਰਾਸਟà©à¨°à¨•ਚਰ ਪà©à¨°à©‹à¨œà©ˆà¨•ਟਸ ਨੂੰ ਲਾਗੂ ਕਰਨ ਵਿਚ ਲਾਗਤ ਤੇ ਦੇਰੀ ਘਟੇਗੀ। ਇਸ ਨਾਲ ਨਿਵੇਸ਼ ਤੇ ਮà©à¨•ਾਬਲੇਬਾਜ਼ੀ ਨੂੰ ਵੀ ਉਤਸ਼ਾਹਤ ਮਿਲੇਗਾ।