ਜ਼ਿਆਦਾ ਮਸਾਲੇਦਾਰ à¨à©‹à¨œà¨¨ ਖਾਣ ਤੋਂ ਪਰਹੇਜ਼ ਕਰੋ : ਡਾ. ਸੰਧੂ
ਨਵਾਂ ਪਿੰਡ : ਵੈਸੇ ਤਾਂ ਸਾਨੂੰ ਆਪਣੀ ਸਿਹਤ ਦਾ ਹਮੇਸ਼ਾ ਹੀ ਖਿਆਲ ਰੱਖਣਾ ਚਾਹੀਦਾ ਹੈ ਤਾਂ ਕਿ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਨà©à¨¹à¨¾à¨‚ ਸ਼ਬਦਾਂ ਦਾ ਪà©à¨°à¨—ਟਾਵਾ ਅੱਡਾ ਡੱਡੂਆਣਾ ਹਸਪਤਾਲ ਦੇ à¨à©±à¨®à¨¡à©€ ਡਾਕਟਰ ਦੇ ਤੇਜਪਾਲ ਸਿੰਘ ਸੰਧੂ ਨੇ ਹਸਪਤਾਲ ਵਿਖੇ ਮਰੀਜ਼ਾਂ ਦੀ ਚੈੱਕਅਪ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨà©à¨¹à¨¾à¨‚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਆਦਾ ਮਸਾਲੇਦਾਰ à¨à©‹à¨œà¨¨ ਦੀ ਵਰਤੋਂ ਨਾ ਕਰਨ ਕਿਉਂਕਿ ਜ਼ਿਆਦਾ ਮਸਾਲੇਦਾਰ à¨à©‹à¨œà¨¨ ਖਾਣ ਨਾਲ ਪੇਟ ਦੀਆਂ ਕਈ ਤਰà©à¨¹à¨¾à¨‚ ਦੀਆਂ ਬਿਮਾਰੀਆਂ ਲੱਗਣ ਦਾ ਡਰ ਰਹਿੰਦਾ ਹੈ। ਡਾਕਟਰ ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਬà©à¨–ਾਰ ਤੋਂ ਬਚਾਅ ਲਈ ਆਪਣੇ ਆਲ਼ੇ-ਦà©à¨†à¨³à©‡ ਦੀ ਸਫਾਈ ਵੱਲ ਧਿਆਨ ਦੇਣ ਤਾਂ ਕਿ ਡੇਂਗੂ ਦੇ ਪà©à¨°à¨•ੋਪ ਤੋਂ ਬਚਿਆ ਜਾ ਸਕੇ। ਇਸ ਮੌਕੇ ਕੇਸਰ ਇੰਡਸਟਰੀ ਦੇ ਮਾਲਕ ਨਾਨਕ ਸਿੰਘ ਨਵਾਂ ਪਿੰਡ, ਅਵਤਾਰ ਸਿੰਘ, ਗà©à¨°à¨œà©€à¨¤ ਸਿੰਘ, ਮੈਡਮ ਮਨਜੋਤ ਕੌਰ, ਮੈਡਮ ਕà©à¨²à¨µà¨¿à©°à¨¦à¨° ਕੌਰ, ਮੈਡਮ ਪà©à¨°à¨à¨œà©‹à¨¤ ਕੌਰ ਸਾਧਪà©à¨°à¨¾, ਮੈਡਮ ਲਖਵਿੰਦਰ ਕੌਰ, ਰਾਣੀ ਸ਼ਰਮਾਂ, ਮੈਡਮ ਹਰਮਨਦੀਪ ਕੌਰ ਵਡਾਲਾ ਜੌਹਲ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ à¨à¨®à¨¡à©€ ਜਗਦੀਸ਼ ਸਿੰਘ, ਕੇਪੀ ਸਿੰਘ ਨਵਾਂ ਪਿੰਡ ਆਦਿ ਹਾਜ਼ਰ ਸਨ।