ਪੰਜਾਬ ਸਰਕਾਰ ਵਲੋਂ ਹੜà©à¨¹à¨¾à¨‚ ਦੀ ਮਾਰ ਹੇਠਲੇ ਖੇਤਰਾਂ ’ਚ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਪੂਰੀ ਤਿਆਰੀ, ਸਿਹਤ ਸੇਵਾਵਾਂ ਲਗਾਤਾਰ ਜਾਰੀ : ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਜਲੰਧਰ ਤੇ ਕਪੂਰਥਲਾ ਦੇ ਹੜà©à¨¹ ਪà©à¨°à¨à¨¾à¨µà¨¿à¨¤ ਇਲਾਕਿਆਂ ’ਚ ਸਿਹਤ ਵਿà¨à¨¾à¨— ਦੀਆਂ ਟੀਮਾਂ ਦੀ ਕਾਰਗà©à©›à¨¾à¨°à©€ ਦਾ ਲਿਆ ਜਾਇਜ਼ਾ ਇੰਡੀਅਨ ਮੈਡੀਕਲ à¨à¨¸à©‹à¨¸à©€à¨à¨¶à¨¨, ਧਾਰਮਿਕ ਸੰਸਥਾਵਾਂ ਅਤੇ ਹੋਰ ਜਥੇਬੰਦੀਆਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਕੀਤੀ ਸ਼ਲਾਘਾ ਜਲੰਧਰ ਜ਼ਿਲà©à¨¹à©‡ ’ਚ 25 ਮੈਡੀਕਲ ਅਤੇ 16 ਰੈਪਿਡ ਰਿਸਪਾਂਸ ਟੀਮਾਂ ਲੋੜਵੰਦਾਂ ਨà©à©‚à©° ਮà©à¨¹à©±à¨ˆà¨† ਕਰਾ ਰਹੀਆਂ ਨੇ ਮੈਡੀਕਲ ਸੇਵਾਵਾਂ, ਵੱਖ-ਵੱਖ ਹਸਪਤਾਲਾਂ ’ਚ 140 ਬੈਡ ਰਾਖਵੇਂ
ਪੰਜਾਬ ਸਰਕਾਰ ਵਲੋਂ ਹੜà©à¨¹à¨¾à¨‚ ਦੀ ਮਾਰ ਹੇਠਲੇ ਖੇਤਰਾਂ ’ਚ ਬਿਮਾਰੀਆਂ ਫੈਲਣ ਤੋਂ ਰੋਕਣ ਲਈ ਪੂਰੀ ਤਿਆਰੀ, ਸਿਹਤ ਸੇਵਾਵਾਂ ਲਗਾਤਾਰ ਜਾਰੀ : ਸਿਹਤ ਮੰਤਰੀ
ਡਾ.ਬਲਬੀਰ ਸਿੰਘ ਨੇ ਜਲੰਧਰ ਤੇ ਕਪੂਰਥਲਾ ਦੇ ਹੜà©à¨¹ ਪà©à¨°à¨à¨¾à¨µà¨¿à¨¤ ਇਲਾਕਿਆਂ ’ਚ ਸਿਹਤ ਵਿà¨à¨¾à¨— ਦੀਆਂ ਟੀਮਾਂ ਦੀ ਕਾਰਗà©à©›à¨¾à¨°à©€ ਦਾ ਲਿਆ ਜਾਇਜ਼ਾ
ਇੰਡੀਅਨ ਮੈਡੀਕਲ à¨à¨¸à©‹à¨¸à©€à¨à¨¶à¨¨, ਧਾਰਮਿਕ ਸੰਸਥਾਵਾਂ ਅਤੇ ਹੋਰ ਜਥੇਬੰਦੀਆਂ ਵਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਕੀਤੀ ਸ਼ਲਾਘਾ
ਜਲੰਧਰ ਜ਼ਿਲà©à¨¹à©‡ ’ਚ 25 ਮੈਡੀਕਲ ਅਤੇ 16 ਰੈਪਿਡ ਰਿਸਪਾਂਸ ਟੀਮਾਂ ਲੋੜਵੰਦਾਂ ਨà©à©‚à©° ਮà©à¨¹à©±à¨ˆà¨† ਕਰਾ ਰਹੀਆਂ ਨੇ ਮੈਡੀਕਲ ਸੇਵਾਵਾਂ, ਵੱਖ-ਵੱਖ ਹਸਪਤਾਲਾਂ ’ਚ 140 ਬੈਡ ਰਾਖਵੇਂ
ਜਲੰਧਰ, 15 ਜà©à¨²à¨¾à¨ˆ ( ਅਨਿਲ à¨à¨°à©€Â ): ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਇਥੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੜà©à¨¹ ਪà©à¨°à¨à¨¾à¨µà¨¿à¨¤ ਖੇਤਰਾਂ ਵਿੱਚ ਪਾਣੀ ਦੇ ਪੱਧਰ ਘਟਣ ਤੋਂ ਬਾਅਦ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਦੇ ਨਾਲ-ਨਾਲ ਹੜà©à¨¹à¨¾à¨‚ ਦੀ ਮਾਰ ਹੇਠਆਠਖੇਤਰਾਂ ਵਿੱਚ ਲੋਕਾਂ ਨੂੰ ਸਿਹਤ ਸੇਵਾਵਾਂ ਮà©à¨¹à©±à¨ˆà¨† ਕਰਵਾਉਣ ਲਈ ਵੱਡੇ ਪੱਧਰ ’ਤੇ ਇੰਤਜ਼ਾਮ ਅਮਲ ਵਿੱਚ ਲਿਆਂਦੇ ਗਠਹਨ ਤਾਂ ਜੋ ਕਿਸੇ ਵੀ ਤਰà©à¨¹à¨¾à¨‚ ਦੀ ਬਿਮਾਰੀ ਨੂੰ ਫੈਲਣੋਂ ਰੋਕਿਆ ਜਾ ਸਕੇ।
ਜ਼ਿਲà©à¨¹à¨¾ ਪà©à¨°à¨¶à¨¾à¨¸à¨•à©€ ਕੰਪਲੈਕਸ ਵਿਖੇ ਜਲੰਧਰ ਅਤੇ ਕਪੂਰਥਲਾ ਜ਼ਿਲà©à¨¹à©‡ ਦੇ ਸਿਵਲ ਸਰਜਨਾਂ, ਸੀਨੀਅਰ ਮੈਡੀਕਲ ਅਫ਼ਸਰਾਂ, ਆਈ.à¨à¨®.à¨. ਦੇ ਨà©à¨®à¨¾à¨‡à©°à¨¦à¨¿à¨†à¨‚ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨਾਲ ਹੜà©à¨¹à¨¾à¨‚ ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਬਾਰੇ ਵਿਚਾਰਾਂ ਕਰਦਿਆਂ ਉਨà©à¨¹à¨¾à¨‚ ਨੂੰ ਤਾਕੀਦ ਕੀਤੀ ਕਿ ਪà©à¨°à¨à¨¾à¨µà¨¿à¨¤ ਇਲਾਕਿਆਂ ਵਿੱਚ ਲੋਕਾਂ ਨੂੰ ਹਰ ਸੰà¨à¨µ ਸਿਹਤ ਸੇਵਾ ਮà©à¨¹à©±à¨ˆà¨† ਕਰਵਾਈ ਜਾਵੇ। ਉਨà©à¨¹à¨¾à¨‚ ਕਿਹਾ ਕਿ ਜਿਉਂ-ਜਿਉਂ ਪਾਣੀ ਦਾ ਪੱਧਰ ਘੱਟ ਰਿਹਾ ਹੈ ਤਿਉਂ-ਤਿਉਂ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਫੈਲਣ ਦੀ ਸੰà¨à¨¾à¨µà¨¨à¨¾ ਵੀ ਵੱਧ ਜਾਂਦੀ ਹੈ ਜਿਸ ਦੇ ਮੱਦੇਨਜ਼ਰ ਸਿਹਤ ਵਿà¨à¨¾à¨— ਦੀਆਂ ਟੀਮਾ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਲੋੜੀਂਦੀਆਂ ਦਵਾਈਆਂ ਮà©à¨¹à©±à¨ˆà¨† ਕਰਵਾਈਆਂ ਜਾਣ। ਉਨà©à¨¹à¨¾à¨‚ ਕਿਹਾ ਕਿ ਮà©à©±à¨– ਮੰਤਰੀ à¨à¨—ਵੰਤ ਮਾਨ ਦੀ ਅਗਵਾਈ ਵਿੱਚ ਸਿਹਤ ਵਿà¨à¨¾à¨— ਵਲੋਂ ਪà©à¨°à¨à¨¾à¨µà¨¿à¨¤ ਖੇਤਰਾਂ ਵਿੱਚ ਲਗਾਤਾਰ ਸਿਹਤ ਸੇਵਾਵਾਂ ਪà©à¨°à¨¦à¨¾à¨¨ ਕਰਵਾਉਣ ਦਾ ਕਾਰਜ ਵੱਡੇ ਪੱਧਰ ’ਤੇ ਜਾਰੀ ਹੈ। ਉਨà©à¨¹à¨¾à¨‚  ਕਿਹਾ ਕਿ ਪੰਜਾਬ ਦੇ ਮà©à©±à¨– ਮੰਤਰੀ ਵਲੋਂ ਸਿਹਤ ਸੇਵਾਵਾਂ ਲਈ ਲੋੜੀਂਦੇ ਫੰਡ ਮà©à¨¹à©±à¨ˆà¨† ਕਰਵਾਠਗਠਹਨ ਤਾਂ ਜੋ ਹੜà©à¨¹ ਪà©à¨°à¨à¨¾à¨µà¨¿à¨¤ ਖੇਤਰਾਂ ਵਿੱਚ ਕਿਸੇ ਵੀ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨà©à¨¹à¨¾à¨‚ ਨੇ ਇੰਡੀਅਨ ਮੈਡੀਕਲ à¨à¨¸à©‹à¨¸à©€à¨à¨¶à¨¨, ਨਿੱਜੀ ਹਸਪਤਾਲਾਂ ਅਤੇ ਧਾਰਮਿਕ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਕà©à¨¦à¨°à¨¤à©€ ਆਫ਼ਤ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਉਹ ਲੋਕ ਸੇਵਾ ਵਿੱਚ ਵੱਧ ਚੜà©à¨¹ ਕੇ ਯੋਗਦਾਨ ਪਾਉਣ ਤਾਂ ਜੋ ਇਸ ਔਖੀ ਘੜੀ ਵਿਚ ਲੋਕਾਂ ਨੂੰ ਲੋੜੀਂਦੀਆਂ ਮੈਡੀਕਲ ਸੇਵਾਵਾਂ ਯਕੀਨੀ ਬਣਾਈਆਂ ਜਾ ਸਕਣ।
ਇੰਡੀਅਨ ਮੈਡੀਕਲ à¨à¨¸à©‹à¨¸à©€à¨à¨¶à¨¨ ਵਲੋਂ ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੂੰ ਹੜà©à¨¹ ਪà©à¨°à¨à¨¾à¨µà¨¿à¨¤ ਖੇਤਰਾਂ ਲਈ ਲੋੜੀਂਦੀਆਂ ਦਵਾਈਆਂ ਵੀ ਸਪà©à¨°à¨¦ ਕੀਤੀਆਂ ਤਾਂ ਜੋ ਸਿਹਤ ਵਿà¨à¨¾à¨— ਦੀਆਂ ਟੀਮਾਂ ਵਲੋਂ ਹੜà©à¨¹à¨¾à¨‚ ਦੀ ਲਪੇਟ ਵਿੱਚ ਆਠਖੇਤਰਾਂ ਵਿੱਚ ਇਹ ਦਵਾਈਆਂ ਲੋਕਾਂ ਨੂੰ ਦਿੱਤੀਆਂ ਜਾ ਸਕਣ। ਡਾ.ਬਲਬੀਰ ਸਿੰਘ ਨੇ ਆਈ.à¨à¨®.à¨. ਦੇ ਮੈਂਬਰਾਂ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਨਾਲ ਵੀ ਵਿਚਾਰਾਂ ਕੀਤੀਆਂ ਜਿਨà©à¨¹à¨¾à¨‚ ਨੇ à¨à¨°à©‹à¨¸à¨¾ ਦਿੱਤਾ ਕਿ ਇਸ ਮà©à¨¶à¨•ਿਲ ਘੜੀ ਵਿੱਚ ਉਹ ਲੋਕਾਂ ਦੀ ਹਰ ਸੰà¨à¨µ ਮਦਦ ਲਈ ਪੂਰੀ ਤਰà©à¨¹à¨¾à¨‚ ਪੰਜਾਬ ਸਰਕਾਰ ਦੇ ਨਾਲ ਹਨ।
ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਸਿਹਤ ਵਿà¨à¨¾à¨— ਦੀਆਂ ਟੀਮਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਦੀ ਸਲਾਘਾ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਪੀੜਤ ਲੋਕਾਂ ਨੂੰ ਰਾਹਤ ਦà©à¨†à¨‰à¨£à©€ à¨à¨²à©‡ ਦਾ ਕਾਰਜ ਹੈ ਜਿਸ ਲਈ ਸਾਰਿਆਂ ਨੂੰ ਰਲਕੇ ਹੰà¨à¨²à¨¾ ਮਾਰਨਾ ਚਾਹੀਦਾ ਹੈ। ਉਨà©à¨¹à¨¾à¨‚ ਕਿਹਾ ਕਿ ਪੰਜਾਬ ਸਰਕਾਰ ਹੜà©à¨¹ ਦੀ ਮਾਰ à¨à©±à¨² ਰਹੇ ਲੋਕਾਂ ਦੇ ਮੋਢੇ ਨਾਲ ਮੋਢਾ ਲਾਕੇ ਖੜà©à¨¹à©€ ਹੈ ਅਤੇ ਉਨà©à¨¹à¨¾à¨‚ ਹਰ ਸੰà¨à¨µ ਮਦਦ ਮà©à¨¹à©±à¨ˆà¨† ਕਰਵਾਈ ਜਾ ਰਹੀ ਹੈ। ਲੋਕ ਸà¨à¨¾ ਮੈਂਬਰ ਸà©à¨¶à©€à¨² ਰਿੰਕੂ ਨੇ ਸਮੂਹ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੇ ਸਹਿਯੋਗ ਨਾਲ ਹਰ ਮà©à¨¶à¨•ਿਲ ਸਥਿਤੀ ’ਤੇ ਕਾਬੂ ਪਾ ਰਹੀ ਹੈ।
ਜ਼ਿਲà©à¨¹à¨¾ ਜਲੰਧਰ ਵਿੱਚ ਹਲਾਤ ਸਬੰਧੀ ਸਿਵਲ ਸਰਜਨ ਡਾ.ਰਮਨ ਸ਼ਰਮਾ ਨੇ ਦੱਸਿਆ ਕਿ ਚਾਰ ਬਲਾਕ ਸ਼ਾਹਕੋਟ ਸਮੇਤ ਲੋਹੀਆਂ, ਬਿਲਗਾ, ਬੜਾ ਪਿੰਡ ਅਤੇ ਮਹਿਤਪà©à¨° ਵਿੱਚ ਮੈਡੀਕਲ ਟੀਮਾਂ ਵਲੋਂ ਲਗਾਤਾਰ ਲੋਕਾਂ ਨੂੰ ਲੋੜੀਂਦੀਆਂ ਦਵਾਈਆਂ ਆਦਿ ਮà©à¨¹à©±à¨ˆà¨† ਕਰਵਾਈਆਂ ਜਾ ਰਹੀਆਂ ਹਨ। ਉਨà©à¨¹à¨¾à¨‚ ਦੱਸਿਆ ਕਿ 25 ਮੈਡੀਕਲ ਅਤੇ 16 ਰੈਪਿਡ ਰਿਸਪਾਂਸ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਵੱਖ-ਵੱਖ ਹਸਪਤਾਲਾਂ ਵਿੱਚ 140 ਬੈਡ ਨਿਰਧਾਰਿਤ ਕੀਤੇ ਗਠਹਨ ਤਾਂ ਜੋ ਕਿਸੇ ਵੀ ਹੰਗਾਮੀ ਹਾਲਤ ਨੂੰ ਸੰà¨à¨¾à¨²à¨¿à¨† ਜਾ ਸਕੇ। ਉਨà©à¨¹à¨¾à¨‚ ਦੱਸਿਆ ਕਿ ਹà©à¨£ ਤੱਕ ਜ਼ਿਲà©à¨¹à©‡ ਵਿੱਚ 3482 ਓ.ਪੀ.ਡੀ.ਮਰੀਜ਼ ਦੇਖੇ ਜਾ ਚà©à©±à¨•ੇ ਹਨ ਅਤੇ ਕਿਸੇ ਵੀ ਤਰà©à¨¹à¨¾à¨‚ ਦੀ ਬਿਮਾਰੀ ਫੈਲਣ ਦਾ ਕੋਈ ਖਦਸ਼ਾ ਨਹੀਂ ਹੈ। ਉਨà©à¨¹à¨¾à¨‚ ਦੱਸਿਆ ਕਿ ਪਾਣੀ ਨਾਲ ਫੈਲਣ ਵਾਲੀਆਂ ਅਤੇ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਉਨà©à¨¹à¨¾à¨‚ ਦੱਸਿਆ ਕਿ ਹੜà©à¨¹ ਪà©à¨°à¨à¨¾à¨µà¨¿à¨¤ ਖੇਤਰਾਂ ਵਿੱਚ ਗਰà¨à¨µà¨¤à©€ ਔਰਤਾਂ ਦੇ ਚੈਕਅਪ ਅਤੇ ਸਿਹਤ ਸੰà¨à¨¾à¨² ਲਈ ਵਿਸ਼ੇਸ਼ ਟੀਮਾਂ à¨à©‡à¨œà©€à¨†à¨‚ ਜਾ ਰਹੀਆਂ ਹਨ। ਉਨà©à¨¹à¨¾à¨‚ ਦੱਸਿਆ ਕਿ ਸਿਹਤ ਵਿà¨à¨¾à¨— ਵਲੋਂ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਗਿਆ ਹੈ ਅਤੇ ਲੋੜਪੈਣ ’ਤੇ ਲੋਕ 0181-5007725 ’ਤੇ ਫੋਨ ਕਰਕੇ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਵਿਧਾਇਕ ਰਮਨ ਅਰੋੜਾ, ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਨਗਰ ਨਿਗਮ ਕਮਿਸ਼ਨਰ ਅà¨à¨¿à¨œà©€à¨¤ ਕਪਲਿਸ਼, ਸਿਹਤ ਵਿà¨à¨¾à¨— ਦੇ ਅਧਿਕਾਰੀਆਂ ਤੋਂ ਇਲਾਵਾ ਆਈ.à¨à¨®.à¨. ਦੇ ਨà©à¨®à¨¾à¨‡à©°à¨¦à©‡ ਆਦਿ ਮੌਜੂਦ ਸਨ।