ਪਿਤਾ ਸਲੀਮ ਦੇ ਨਾਲ ਦੋਸਤ ਸ਼ਾਹਰà©à¨– ਖ਼ਾਨ ਨੂੰ ਮਿਲਣ ਪਹà©à©°à¨šà©‡ ਸਲਮਾਨ ਖ਼ਾਨ, ਅਦਾਕਾਰ ਨੇ 9 ਦਿਨਾਂ ਦੇ ਅੰਦਰ-ਅੰਦਰ ਦੂਜੀ ਵਾਰ ਕੀਤੀ ਮà©à¨²à¨¾à¨•ਾਤ
ਨਵੀਂ ਦਿੱਲੀ, ਬੇਟੇ ਆਰੀਅਨ ਖ਼ਾਨ ਦੇ ਡਰੱਗ ਕੇਸ ਦੀ ਵਜà©à¨¹à¨¾ ਨਾਲ ਅਦਾਕਾਰ ਸ਼ਾਹਰà©à¨– ਖ਼ਾਨ ਇਨà©à¨¹à¨¾à¨‚ ਦਿਨਾਂ ਵਿਚ ਮà©à¨¶à¨•ਿਲਾਂ ਦੇ ਦੌਰ ਤੋਂ ਗà©à¨œà¨¼à¨° ਰਹੇ ਹਨ। ਅਜਿਹੇ ਵਿਚ ਬਾਲੀਵà©à©±à¨¡ ਫਿਲਮ ਇੰਡਸਟਰੀ ਦੇ ਕਈ ਸਿਤਾਰੇ ਸ਼ਾਹਰà©à¨– ਖ਼ਾਨ ਤੇ ਉਨà©à¨¹à¨¾à¨‚ ਦੇ ਪਰਿਵਾਰ ਦਾ ਖà©à©±à¨²à©à¨¹ ਕੇ ਸਮਰਥਨ ਕਰ ਰਹੇ ਹਨ। ਕà©à¨ ਸਿਤਾਰੇ ਸੋਸ਼ਲ ਮੀਡੀਆ ਰਾਹੀਂ ਕਿੰਗ ਖਾਨ ਦਾ ਸਮਰਥਨ ਕਰ ਰਹੇ ਹਨ। ਇਸ ਨਾਲ ਹੀ ਕà©à¨ ਸਿਤਾਰੇ ਮà©à¨²à¨¾à¨•ਤ ਕਰਨ ਲਈ ਸ਼ਾਹਰà©à¨– ਖਾਨ ਦੇ ਘਰ ਪਹà©à©°à¨š ਰਹੇ ਹਨ। ਇਨà©à¨¹à¨¾à¨‚ ਵਿਚ ਅਦਾਕਾਰ ਸਲਮਾਨ ਖਾਨ ਦਾ ਨਾਂ ਵੀ ਸ਼ਾਮਲ ਹੈ।
ਡਰੱਗ ਮਾਮਲੇ ਵਿਚ ਆਰੀਅਨ ਖਾਨ ਦਾ ਨਾਂ ਆਉਣ ਤੋਂ ਬਾਅਦ ਸਲਮਾਨ ਖਾਨ ਨੂੰ ਦੇਰ ਰਾਤ ਸ਼ਾਹਰà©à¨– ਖਾਨ ਦੇ ਘਰ ਜਾਂਦੇ ਹੋਠਵੀ ਦੇਖਿਆ ਗਿਆ। ਮੰਗਲਵਾਰ ਨੂੰ ਇੱਕ ਵਾਰ ਫਿਰ ਸਲਮਾਨ ਖਾਨ ਪਿਤਾ ਸਲੀਮ ਖਾਨ ਦੇ ਨਾਲ ਸ਼ਾਹਰà©à¨– ਖਾਨ ਦੇ ਘਰ ਪਹà©à©°à¨šà©‡à¥¤ ਅਦਾਕਾਰ ਦੇ ਆਪਣੇ ਘਰ ਜਾਂਦੇ ਸਮੇਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਮਸ਼ਹੂਰ ਫੋਟੋਗà©à¨°à¨¾à¨«à¨° voompla ਨੇ ਆਪਣੇ ਇੰਸਟਾਗà©à¨°à¨¾à¨® Account ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।
ਇਸ ਵੀਡੀਓ ਵਿਚ ਸਲਮਾਨ ਖਾਨ ਦੀ ਕਾਰ ਰੇਂਜ ਰੋਵਰ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਸਾਂà¨à¨¾ ਕਰਦੇ ਹੋà¨, ਵà©à¨®à¨ªà¨²à¨¾ ਨੇ ਪੋਸਟ ਵਿਚ ਲਿਖਿਆ, ‘ਸਲਮਾਨ ਤੇ ਪਾਪਾ ਸਲੀਮ ਖਾਨ ਆਰੀਅਨ ਖਾਨ ਦੇ ਡਰੱਗਜ਼ ਮਾਮਲੇ ਦੀ ਚੱਲ ਰਹੀ ਜਾਂਚ ਦੇ ਦੌਰਾਨ ਸ਼ਾਹਰà©à¨– ਖਾਨ ਦੇ ਘਰ ਮੰਨਤ ਵਿਖੇ ਪਹà©à©°à¨šà©‡à¥¤’ ਸੋਸ਼ਲ ਮੀਡੀਆ ‘ਤੇ ਸਲਮਾਨ ਖਾਨ ਤੇ ਸਲੀਮ ਖਾਨ ਦੇ ਸ਼ਾਹਰà©à¨– ਖਾਨ ਦੇ ਘਰ ਜਾਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।