ਔਰਤ ਨੇ ਕਾਰ ਦੀ ਟੈਂਕੀ ਫà©à©±à¨² ਕਰਵਾ ਕੇ ਫੇਸਬà©à©±à¨• ’ਤੇ ਪਾਈ ਫੋਟੋ, ਰਾਤ ਹੀ ਚੋਰੀ ਹੋ ਗਿਆ ਪੈਟਰੋਲ!
ਅੱਜ ਦੇ ਸਮੇਂ ’ਚ ਫਿਊਲ ਲੋਕਾਂ ਦੀ ਜ਼ਿੰੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ, ਪੈਟਰੋਲ ਤੇ ਡੀਜ਼ਲ ਵਰਗੇ ਫਿਊਲ ਇਕ ਸਮੇਂ ਬਾਅਦ ਖਤਮ ਹੋ ਜਾਣਗੇ ਤੇ ਇਨà©à¨¹à¨¾à¨‚ ਦੇ ਦà©à¨¬à¨¾à¨°à¨¾ ਬਣਨ ’ਚ ਕਾਫੀ ਸਮਾਂ ਲੱਗੇਗਾ। ਇਸ ਵਜà©à¨¹à¨¾ ਨਾਲ ਲੋਕ ਆਲਟਰੇਨਟਿਵੇ ਤਰੀਕੇ ਦਾ ਇਸਤੇਮਾਲ ਜ਼ਿਆਦਾ ਕਰਨ ਲੱਗੇ ਹਨ। ਇਸ ’ਚ ਸੋਲਰ ਤੇ ਥਰਮਲ à¨à¨¨à¨°à¨œà©€ ਆਦਿ ਸ਼ਾਮਲ ਹੈ। ਇਸ ਵਿਚਕਾਰ ਅਜੇ ਯà©à¨•ੇ ’ਚ ਤੇਲ ਦੀ ਕਮੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਲੰਡਨ ’ਚ ਰਹਿਣ ਵਾਲੀ ਇਕ ਔਰਤ ਦੇ ਨਾਲ ਪੈਟਰੋਲ ਦੀ ਕਮੀ ਦੇ ਕਾਰਨ ਹੋ ਜੋ ਹੋਇਆ ਉਹ ਚਰਚਾ ’ਚ ਆ ਗਿਆ।