ਅਵੰਤੀਪੋਰਾ ਮà©à¨•ਾਬਲs ‘ਚ ਇਕ ਅੱਤਵਦੀ ਢੇਰ, ਸà©à¨°à©±à¨–ਿਆ ਬਲਾਂ ਨੇ ਤਿੰਨ ਦਿਨਾਂ ‘ਚ 8 ਅੱਤਵਾਦੀ ਮਾਰੇ
ਸ਼à©à¨°à©€à¨¨à¨—ਰ : ਕਸ਼ਮੀਰ ਘਾਟੀ ਵਿਚ ਸà©à¨°à©±à¨–ਿਆ ਬਲ ਅੱਤਵਾਦੀਆਂ ‘ਤੇ ਕਹਿਰ ਬਣ ਕੇ ਬਰਸ ਰਹੇ ਹਨ। ਅਵੰਤੀਪੋਰਾ ਤà©à¨°à¨¾à¨² ਦੇ ਤਿਲਵਾਨੀ ਮੋਹੱਲਾ ਵਿਚ ਜਾਰੀ ਮà©à¨•ਾਬਲੇ ਵਿਚ ਸà©à¨°à©±à¨–ਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਇਹ ਸà©à¨°à©±à¨–ਿਆ ਬਲਾਂ ਦੀ ਵੱਡੀ ਸਫ਼ਲਤਾ ਹੈ। ਮਾਰੇ ਗਠਅੱਤਵਾਦੀ ਦੀ ਪਛਾਣ ਜੈਸ਼-à¨-ਮà©à¨¹à©°à¨®à¨¦ ਦੇ ਕਮਾਂਡਰ ਸ਼ਾਮ ਸੋਫੀ ਵਜੋਂ ਹੋਈ ਹੈ। ਅਜੇ ਇੱਥੇ ਮà©à¨•ਾਬਲਾਂ ਜਾਰੀ ਹੈ। ਪਿਛਲੇ ਤਿੰਨ ਦਿਨਾਂ ਵਿਚ ਸà©à¨°à©±à¨–ਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਇਹ ਛੇਵਾਂ ਮà©à¨•ਾਬਲਾ ਹੈ। ਇੰਨਾ ਹੀ ਨਹੀਂ, ਸà©à¨°à©±à¨–ਿਆ ਬਲ ਹà©à¨£ ਤਕ ਅੱਠਅੱਤਵਾਦੀਆਂ ਨੂੰ ਮਾਰ ਚà©à©±à¨•ੇ ਹਨ।
ਸà©à¨°à©±à¨–ਿਆ ਬਲਾਂ ਦਾ ਕਹਿਣਾ ਹੈ ਕਿ ਉਨà©à¨¹à¨¾à¨‚ ਨੇ ਜਵਾਬੀ ਕਾਰਵਾਈ ਸ਼à©à¨°à©‚ ਕਰਨ ਤੋਂ ਪਹਿਲਾਂ ਅੱਤਵਾਦੀਆਂ ਨੂੰ ਹਥਿਆਰ ਸà©à©±à¨Ÿà¨£ ਲਈ ਕਿਹਾ ਸੀ, ਪਰ ਜਦੋਂ ਉਹ ਨਾ ਮੰਨੇ ਤਾਂ ਉਨà©à¨¹à¨¾à¨‚ ਨੂੰ ਗੋਲੀਬਾਰੀ ਸ਼à©à¨°à©‚ ਕਰਨੀ ਪਈ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ। ਘੇਰਾਬੰਦੀ ਵਿੱਚ ਦੋ ਤੋਂ ਤਿੰਨ ਅੱਤਵਾਦੀਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਸਾਵਧਾਨੀ ਦੇ ਤੌਰ ਤੇ ਖੇਤਰ ਵਿੱਚ ਇੰਟਰਨੈਟ ਸੇਵਾ ਨੂੰ ਮà©à¨…ੱਤਲ ਕਰ ਦਿੱਤਾ ਗਿਆ ਹੈ ਅਤੇ ਘੇਰਾਬੰਦੀ ਨੂੰ ਮਜ਼ਬੂਤ ​​ਕਰਨ ਲਈ ਵਾਧੂ ਬਲ ਬà©à¨²à¨¾à¨ ਗਠਹਨ।