ਕਾਂਗਰਸ ਸਰਕਾਰ ਨੇ ਸੂਬੇ ਨੂੰ ਤਬਾਹੀ ਵੱਲ ਧੱਕਿਆ : ਬਾਦਲ
ਬà©à©±à¨²à©à¨¹à©‹à¨µà¨¾à¨² : ਹਲਕਾ ਸ਼ਾਮਚà©à¨°à¨¾à¨¸à©€ ਦੇ ਅੱਡਾ ਦà©à¨¸à©œà¨•ਾ ਕੋਲ ਪਿੰਡ ਪੰਡੋਰੀ ਖਜੂਰ ਵਿਖੇ ਇੰਜੀ. ਮਹਿੰਦਰ ਸਿੰਘ ਸੰਧਰ ਉਮੀਦਵਾਰ ਬਹà©à¨œà¨¨ ਸਮਾਜ ਪਾਰਟੀ ਤੇ ਸ਼ੋà©à¨®à¨£à©€ ਅਕਾਲੀ ਦਲ ਗੱਠਜੋੜ ਤੇ ਜਥੇ. ਹਰਜਿੰਦਰ ਸਿੰਘ ਧਾਮੀ ਇੰਚਾਰਜ ਹਲਕਾ ਸ਼ਾਮਚà©à¨°à¨¾à¨¸à©€ ਦੀ ਅਗਵਾਈ ‘ਚ ਇਕ ਵਿਸ਼ੇਸ਼ ਵਰਕਰ ਸੰਮੇਲਨ ਕਰਵਾਇਆ, ਜਿਸ ‘ਚ ਸ਼ੋਮਣੀ ਅਕਾਲੀ ਦਲ ਦੇ ਪà©à¨°à¨§à¨¾à¨¨ ਸà©à¨–ਬੀਰ ਸਿੰਘ ਬਾਦਲ ਮà©à©±à¨– ਮਹਿਮਾਨ ਵਜੋ ਸ਼ਾਮਲ ਹੋà¨à¥¤ ਇਸ ਮੌਕੇ ਸà©à¨–ਬੀਰ ਬਾਦਲ ਨੇ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਆਉ ਇਕੱਠੇ ਹੋ ਕੇ ਕਾਂਗਰਸ ਸਰਕਾਰ ਨੂੰ ਚੱਲਦਾ ਕਰੀਠਤੇ ਮà©à©œ ਸੂਬਾ ਪੰਜਾਬ ਦੀ ਖà©à¨¶à¨¹à¨¾à¨²à©€ ਲਈ ਸ਼ੋà©à¨®à¨£à©€ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਸਰਕਾਰ ਬਣਾਈà¨à¥¤ ਉਨਾਂà©à¨¹ ਕਿਹਾ ਕਿ ਕਾਂਗਰਸ ਸਰਕਾਰ ਨੇ ਪੂਰੇ ਪੰਜ ਸਾਲ ਸੂਬੇ ‘ਚ ਤਬਾਹੀ ਲਿਆਂਦੀ, ਰੋਜ਼ਗਾਰ ਦੇ ਨਾਂ ਤੇ ਲੋਕਾਂ ਨਾਲ ਧੋਖਾ ਕਰਦਿਆਂ ਕà©à©±à¨Ÿà¨¿à¨† ਤੇ ਲà©à©±à¨Ÿà¨¿à¨† ਜੋ ਆਪਸੀ ਪਾਟੋਧਾੜ ਕਾਰਨ ਕਾਂਗਰਸੀ ਕà©à¨°à¨¸à©€ ਦੀ ਖਾਤਰ ਆਪਸ ‘ਚ ਹੀ ਲੜ ਰਹੇ ਹਨ। ਦੂਜੇ ਪਾਸੇ ਕੇਜਰੀਵਾਲ ਤੇ ਵਰà©à¨¹à¨¦à¨¿à¨†à¨‚ ਕਿਹਾ ਕਿ ਇਸ ਨੂੰ ਪੰਜਾਬ ਪà©à¨°à¨¤à©€ ਕੋਈ ਦਰਦ ਨਹੀ ਪਰਾਲੀ ਸਾੜਨ ਦੀ ਆੜ ਹੇਠਪੰਜਾਬ ਦੇ ਕਿਸਾਨਾ ਨੂੰ ਬਦਨਾਮ ਕਰਨਾ ਚਾਹà©à©°à¨¦à¨¾, à¨à©±à¨¸à¨µà¨¾à¨ˆà¨à©±à¨² ਨਹਿਰ ਬਣਾਉਣਾ ਚਾਹà©à©°à¨¦à¨¾ ਜੋ ਪੰਜਾਬ ਥਰਮਲ ਪਲਾਂਟ ਖਤਮ ਕਰਨ ਚਾਹà©à©°à¨¦à¨¾à¥¤à¨‡à¨¸ ਮੌਕੇ ਇੰਜੀਨੀਅਰ ਮਹਿੰਦਰ ਸਿੰਘ ਸੰਧਰ ਨੇ ਅਕਾਲੀ ਦਲ ਦੇ ਪà©à¨°à¨§à¨¾à¨¨ ਸà©à¨–ਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਂਦੀਆਂ ਵਿਧਾਨ ਸà¨à¨¾ ਚੋਣਾਂ ‘ਚ ਜਿੱਤ ਪà©à¨°à¨°à¨¾à¨ªà¨¤ ਕਰਕੇ ਗੱਠਜੋੜ ਦੀ ਸਰਕਾਰ ਬਣਾਉਣ ‘ਚ ਹਲਕੇ ਦੇ ਵੋਟਰ ਅਹਿਮ à¨à©à¨®à¨¿à¨•ਾ ਨਿà¨à¨¾à¨‰à¨£à¨—ੇ। ਇਸ ਮੌਕੇ ਜਥੇਦਾਰ ਹਰਜਿੰਦਰ ਸਿੰਘ ਧਾਮੀ ਇੰਚਾਰਜ ਹਲਕਾ ਸ਼ਾਮਚà©à¨°à¨¾à¨¸à©€ ਨੇ ਸਮੂਹ ਪਹੰਚੇ ਗੱਠਜੋੜ ਦੇ ਲੀਡਰਾਂ ‘ਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲਾ ਪà©à¨°à¨§à¨¾à¨¨ ਸà©à¨°à¨¿à©°à¨¦à¨° ਸਿੰਘ à¨à©à©±à¨²à©‡à¨µà¨¾à¨² ਰਾਠਾ ਸਾਬਕਾ ਵਿਧਾਇਕ , ਜਤਿੰਦਰ ਸਿੰਘ ਲਾਲੀ ਬਾਜਵਾ ਸ਼ਹਿਰੀ ਪà©à¨°à¨§à¨¾à¨¨, ਰਘਵੀਰ ਸਮੇਤ ਹੋਰ ਵੀ ਹਾਜ਼ਰ ਸਨ।