ਅਖਾੜਾ ਸੰਗਲਵਾਲਾ ‘ਚ ਕੀਤਾ ਕੰਜਕ ਪੂਜਨ
ਅੰਮਿà©à¨¤à¨¸à¨° : ਹਰ ਸਾਲ ਦੀ ਤਰà©à¨¹à¨¾à¨‚ ਇਸ ਵਾਰ ਵੀ ਅਸ਼ਟਮੀ ਦੇ ਸ਼à©à©±à¨ ਮੌਕੇ ਅਖਾੜਾ ਸੰਗਲਵਾਲਾ ਵਿਚ ਗੱਦੀਨਸ਼ੀਨ ਮਹੰਤ ਦਿਵਿਆਬੰਰ ਮੂਨੀ ਵੱਲੋਂ ਕੰਜਕ ਪੂਜਨ ਕੀਤਾ ਗਿਆ ਤੇ ਕੰਜਕਾਂ ਕੋਲੋਂ ਅਸ਼ੀਰਵਾਦ ਪà©à¨°à¨°à¨¾à¨ªà¨¤ ਕੀਤਾ। ਮਹੰਤ ਦਿਵਿਆਬੰਰ ਮੂਨੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਮਾਜ ਦੇ ਵਿਚ ਕੰਜਕਾਂ ਦਾ ਬਹà©à¨¤ ਮਹੱਤਵ ਹੈ ਤੇ ਕੰਜਕਾਂ ਦੇ ਅਸ਼ੀਰਵਾਦ ਦੇ ਨਾਲ ਮੰਨ ਨੂੰ ਸ਼ਾਂਤੀ ਮਿਲਦੀ ਹੈ। ਉਨà©à¨¹à¨¾à¨‚ ਕਿਹਾ 14-10-2021 ਨੂੰ ਲੌਂਗਾਵਾਲੀ ਮਾਤਾ ਮੰਦਰ ਵਿਚ ਸਵੇਰੇ ਮਾਂ ਦà©à¨°à¨—ਾ ਸਤੂਤੀ ਦੇ ਪਾਠਦਾ à¨à©‹à¨— ਪਾਉਣ ਤੋਂ ਬਾਅਦ ਕੰਜਕ ਪੂਜਨ ਕੀਤਾ ਜਾਵੇਗਾ। ਇਸ ਮੌਕੇ ਅਖਾੜੇ ਦੇ ਸਮੂਹ ਸੇਵਾਦਾਰ ਹਾਜ਼ਰ ਸਨ।