ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਦੋ ਮੌਤਾਂ, ਛੇ ਖ਼ਿਲਾਫ਼ ਮà©à¨•ੱਦਮਾ ਦਰਜ
ਬਠਿੰਡਾ : ਪਿਛਲੇ ਸਮੇਂ ਦੌਰਾਨ ਨਸ਼ੇ ਦੀ ਓਵਰਡੋਜ਼ ਕਾਰਨ ਦੋ ਨੌਜਵਾਨਾਂ ਦੀ ਹੋਈ ਮੌਤ ਦੇ ਮਾਮਲੇ ਵਿੱਚ ਪà©à¨²à¨¿à¨¸ ਨੇ ਨਸ਼ਾ ਵੇਚਣ ਵਾਲੇ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪà©à¨°à¨¾à¨ªà¨¤ ਜਾਣਕਾਰੀ ਅਨà©à¨¸à¨¾à¨° ਥਾਣਾ ਕੈਨਾਲ ਕਾਲੋਨੀ ਪà©à¨²à¨¿à¨¸ ਨੂੰ ਦਿੱਤੀ ਸ਼ਿਕਾਇਤ ਵਿਚ ਜਸਬੀਰ ਕੌਰ ਪਤਨੀ ਜਗਤਾਰ ਸਿੰਘ ਵਾਸੀ ਬੀੜ ਤਲਾਬ ਨੇ ਦੱਸਿਆ ਕਿ ਪੰਦਰਾਂ ਅਗਸਤ ਦੋ ਹਜ਼ਾਰ ਇਕ ਨੂੰ ਉਸ ਦੇ ਲੜਕੇ ਮਨਪà©à¨°à©€à¨¤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ ਉਸ ਸਮੇਂ ਉਨà©à¨¹à¨¾à¨‚ ਨੇ ਨੌਜਵਾਨ ਦਾ ਸਸਕਾਰ ਕਰ ਦਿੱਤਾ ਸੀ ਪਰ ਬਾਅਦ ਵਿਚ ਪੜਤਾਲ ਦੌਰਾਨ ਪਤਾ ਲੱਗਾ ਕਿ ਉਸ ਲੜਕੇ ਮਨਪà©à¨°à©€à¨¤ ਸਿੰਘ ਨੂੰ ਰਾਹà©à¨² ਖà©à¨°à¨¾à¨£à¨¾ ਤੇ ਰੋਹਿਤ ਖà©à¨°à¨¾à¨£à¨¾ ਪà©à©±à¨¤à¨° ਸਤੀਸ਼ ਕà©à¨®à¨¾à¨° ਵਾਸੀ ਗੋਪਾਲ ਨਗਰ ਬਠਿੰਡਾ, ਹਰਜੀਤ ਸਿੰਘ ਪà©à©±à¨¤à¨° ਛਿੰਦਰਪਾਲ ਸਿੰਘ ਬਾਸੀ ਢਿੱਲੋਂ ਕਲੋਨੀ ਬਠਿੰਡਾ’ ਸà©à¨°à¨¿à©°à¨¦à¨° ਬਾਣੀਆ ਵਾਸੀ ਮà©à¨²à¨¤à¨¾à¨¨à©€à¨† ਰੋਡ, ਬੂਟਾ ਸਿੰਘ ਪà©à©±à¨¤à¨° ਗà©à¨°à¨®à©‡à¨œ ਸਿੰਘ ਵਾਸੀ ਸà©à¨°à¨–ਪੀਰ ਰੋਡ ਬਠਿੰਡਾ ਨਸ਼ੇ ਦੀ ਸਪਲਾਈ ਕਰਦੇ ਸਨ ਜਿਸ ਕਾਰਨ ਉਸ ਦੇ ਲੜਕੇ ਦੀ ਮੌਤ ਹੋਈ ਹੈ।
ਪà©à¨²à¨¿à¨¸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਅਜੇ ਤੱਕ ਕਿਸੇ ਦੀ ਗà©à¨°à¨¿à©žà¨¤à¨¾à¨°à©€ ਨਹੀਂ ਹੋਈ। ਇਸ ਤਰà©à¨¹à¨¾à¨‚ ਹੀ ਇਕ ਹੋਰ ਮਾਮਲੇ ਵਿਚ ਥਾਣਾ ਤਲਵੰਡੀ ਸਾਬੋ ਦੀ ਪà©à¨²à¨¸ ਨੇ ਜੀ ਇੱਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪà©à¨²à¨¸ ਕੋਲ ਦਰਜ ਕਰਵਾਠਬਿਆਨਾਂ ਵਿੱਚ ਲਛਮਣ ਸਿੰਘ ਪà©à©±à¨¤à¨° ਸà©à¨–ਦੇਵ ਸਿੰਘ ਵਾਸੀ à¨à¨¾à¨—ੀਵਾਂਦਰ ਨੇ ਦੱਸਿਆ ਕਿ ਅਠਾਰਾਂ ਜੂਨ ਦੋ ਹਜਾਰ ਇੱਕ ਨੂੰ ਉਸ ਦੇ à¨à¨¤à©€à¨œà©‡ ਕà©à¨²à¨¦à©€à¨ª ਸਿੰਘ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ ਉਸ ਦੀ ਲਾਸ਼ ਪਿੰਡ à¨à¨¾à¨—ੀਵਾਂਦਰ ਦੇ ਸਵਰਨ ਸਿੰਘ ਪà©à©±à¨¤à¨° ਕਾਕਾ ਸਿੰਘ ਦੇ ਘਰੋਂ ਮਿਲੀ ਸੀ। ਉਸ ਨੇ ਬਿਆਨਾਂ ਵਿਚ ਦੋਸ਼ ਲਾਇਆ ਕਿ ਸਵਰਨ ਸਿੰਘ ਉਰਫ ਸਵਰਨ ਸਿੰਘ ਨੇ ਉਸ ਦੇ à¨à¨¤à©€à¨œà©‡ ਨੂੰ ਚਿੱਟੇ ਦੀ ਜ਼ਿਆਦਾ ਡੋਜ਼ ਦੇ ਦਿੱਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਥਾਣਾ ਤਲਵੰਡੀ ਸਾਬੋ ਪà©à¨²à¨¸ ਨੇ ਸਵਰਨ ਸਿੰਘ ਉਰਫ ਸਵਰਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ