Thursday, June 19, 2025
LocalPunjab

ਮਦਰਜ ਪ੍ਰਾਈਡ ਸਕੂਲ ਮਲਸੀਆਂ ਵਿਖੇ ਬੱਚਿਆਂ ਚ ਕਰਵਾਏ ਕਲੇਅ ਮੌਡਲਿੰਗ ਮੁਕਾਬਲੇ ।

ਸ਼ਾਹਕੋਟ/ਮਲਸੀਆਂ, 11 ਅਕਤੂਬਰ ( ਰਣਜੀਤ ਬਹਾਦੁਰ ) ਮਦਰਜ਼ ਪ੍ਰਾਈਡ ਸਕੂਲ ਮਲਸੀਆਂ ਵਿਖੇ ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਪਰਸਨ ਕੁਮਾਰੀ ਅਰੁਣ ਅਤੇ ਸਕੂਲ ਦੇ ਪ੍ਰਿੰਸੀਪਲ ਰਜਨੀ ਬਾਲਾ ਦੀ ਅਗਵਾਈ ਹੇਠ ਸਕੂਲ ਵਿੱਚ ਕੇ.ਜੀ. ਵਿੰਗ ਦੇ ‘ਕਲੇਅ ਮੋਲਡਿੰਗ’ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਕੇ.ਜੀ. ਵਿੰਗ ਦੇ ਸਾਰੇ ਵਿਦਿਆਰਥੀਆਂ ਨੇ ਬੜ੍ਹੇ ਉਤਸ਼ਾਹ ਨਾਲ ਭਾਗ ਲਿਆ। ਛੋਟੇ-ਛੋਟੇ ਬੱਚਿਆਂ ਨੇ ਆਪਣੀ ਉਮਰ ਦੇ ਹਿਸਾਬ ਨਾਲ ਤਾਰੇ, ਚੰਦਰਮਾ, ਸੂਰਜ, ਗੇਂਦ, ਫੁੱਲ, ਬੈਟ, ਹਾਕੀ ਆਦਿ ਕਲੇਅ ਨਾਲ ਬਣਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਮੌਕੇ ਡੀ.ਪੀ.ਈ. ਅਧਿਆਪਕ ਸੌਰਵ ਦਾਦਰੀਆ, ਹਰਮਨਜੋਤ ਥਿੰਦ, ਕੇ.ਜੀ. ਵਿੰਗ ਦੇ ਇੰਚਾਰਜ਼ ਸੁਰੇਖਾ ਅਗਰਵਾਲ, ਆਰਟ ਅਧਿਆਪਕ ਹਰਜੋਤ ਕੁਮਾਰ, ਐਕਟੀਵਿਟੀ ਇੰਚਾਰਜ਼ ਸੰਦੀਪ ਕੌਰ, ਪ੍ਰੀਤੀ ਗੁਪਤਾ, ਚਿੱਤਰਾ ਦੇਵੀ, ਪਰਮਜੀਤ ਕੌਰ, ਲਵਪ੍ਰੀਤ ਕੌਰ, ਸਰਬਜੀਤ, ਪੂਨਮ ਰਿਹਾਨ ਆਦਿ ਮੌਜੂਦ ਸਨ